Breaking news
  • ਕਤਲ ਮਾਮਲੇ ਨੂੰ ਲੈ ਮੁੱਖ ਮੰਤਰੀ ਪੰਜਾਬ ਦਾ ਵੱਡਾ ਬਿਆਨ
  • ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ...
  • ਪੰਜਾਬ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪੀੜਿਤ ਪਰਿਵਾਰਾਂ ਨਾਲ ਮੁਲਾਕਾਤ
  • ਬਿਕਰਮਜੀਤ ਦੇ ਪਰਿਵਾਰ ਨਾਲ ਮੁਲਾਕਾਤ ਖਤਮ, ਪਿੰਡ ਮਾੜੀ ਪੰਨੂਆਂ ਤੋਂ ਸ਼ਾਹ ਰਵਾਨਾ
  • ਮਾਨਸਾ ਵਿੱਚ ਪਰਵਿੰਦਰ ਝੋਟਾ ਦਾ ਹੋਇਆ ਸੀ ਕਤਲ, ਗੁਰਦਾਸਪੁਰ ਵਿੱਚ ਬਿਕਰਮਜੀਤ ਦਾ ਕਤਲ ਹੋਇਆ ਸੀ, ਸੰਗਰੂਰ ਵਿੱਚ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ
  • ਸੰਗਰੂਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ , 6 September ਨੂੰ ਗੁਲਜ਼ਾਰ ਸਿੰਘ ਨੇ ਕੀਤਾ ਸੀ suicide
  • ਗੁਲਜ਼ਾਰ ਦੇ ਪਰਿਵਾਰ ਨੂੰ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ. ਅਮਿਤ ਸ਼ਾਹ ਨੇ ਪਰਿਵਾਰ ਨੂੰ ਆਰਥਕ ਮਦਦ ਦਾ ਦਿੱਤਾ ਭਰੋਸਾ.
  • ਸੰਗਰੂਰ ਤੋਂ ਬਾਅਦ ਮਾਨਸਾ ਜਾਣਗੇ ਗ੍ਰਹਿ ਮੰਤਰੀ. ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ.
Parvinder Singh Murder Case 1

Live Update: ਪੰਜਾਬ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ; ਐਂਟੀ-ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਕਤਲ ਮਾਮਲਾ

Live Updates: ਪੰਜਾਬ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ

Live
Live since 12:49 pmUpdated

ਐਂਟੀ-ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਕਤਲ ਮਾਮਲਾ

ਗੋਲੀ ਮਾਰ ਕੇ ਕੀਤੀ ਗਈ ਸੀ ਝੋਟਾ ਦੀ ਹੱਤਿਆ, ਅਜੇ ਤੱਕ ਨਹੀਂ ਹੋਇਆ ਝੋਟਾ ਦਾ ਪੋਸਟਮਾਰਟਮ 
ਮਾਨਸਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਜਾਰੀ ਮੁਲਾਕਾਤ 
ਥੋੜੀ ਦੇਰ ਚ ਮਾਨਸਾ ਪਹੁੰਚਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵੱਡੀ ਗਿਣਤੀ ਚ ਪੁਲਿਸ ਬਲ ਤਾਇਨਾਤ 
https://x.com/PTI_News/status/2112458232010850760?s=20
ਥੋੜੀ ਦੇਰ ਚ ਸੀਐਮ ਮਾਨ ਦੀ ਪ੍ਰੈਸ ਵਾਰਤਾ 
ਗੁਲਜ਼ਾਰ ਦੇ ਪਰਿਵਾਰ ਨੂੰ ਦਿੱਤਾ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ. ਅਮਿਤ ਸ਼ਾਹ ਨੇ ਪਰਿਵਾਰ ਨੂੰ ਆਰਥਕ ਮਦਦ ਦਾ ਦਿੱਤਾ ਭਰੋਸਾ. ਸੰਗਰੂਰ ਤੋਂ ਬਾਅਦ ਮਾਨਸਾ ਜਾਣਗੇ ਗ੍ਰਹਿ ਮੰਤਰੀ. 
https://x.com/officialadwpd/status/2112433785514103089?s=20
ਸੰਗਰੂਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ, 6 September ਨੂੰ ਗੁਲਜ਼ਾਰ ਸਿੰਘ ਨੇ ਕੀਤਾ ਸੀ suicide 
https://x.com/KewalDhillonPB/status/2112458765433803259?s=20
ਥੋੜੀ ਦੇਰ ਚ ਸੰਗਰੂਰ ਪਹੁੰਚਣਗੇ ਗ੍ਰਹਿ ਮੰਤਰੀ, ਗੁਲਜ਼ਾਰ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ 
https://x.com/PandherSarvan/status/2112420557505646753?s=20
2029 ਤੱਕ ਪੰਜਾਬ ਹੋਵੇਗਾ ਨਸ਼ਾ ਮੁਕਤ – ਅਮਿਤ ਸ਼ਾਹ 
ਅਮਿਤ ਸ਼ਾਹ ਨੇ ਬਿਕਰਮਜੀਤ ਦੇ ਪਰਿਵਾਰ ਨੂੰ ਦਿੱਤਾ ਹੌਂਸਲਾ. ਪਰਿਵਾਰ ਨੂੰ ਇਨਸਾਫ ਦਾ ਦਿੱਤਾ ਭਰੋਸਾ. CBI ਜਾਂਚ ਦੀ ਮੰਗ ਕੀਤੀ ਜਾਵੇਗੀ ਪੂਰੀ. 
https://x.com/HarpalCheemaMLA/status/2112421667628896412?s=20
https://x.com/sunilkjakhar/status/2112426058423415277?s=20
https://x.com/Partap_Sbajwa/status/2112418457702559801?s=20


ਹੁਣ ਤੂਰ ਬੰਜਾਰਾ ਜਾ ਰਹੇ ਅਮਿਤ ਸ਼ਾਹ, ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਕੜੀ ਸੁਰੱਖਿਆ 
ਬਿਕਰਮਜੀਤ ਦੇ ਪਰਿਵਾਰ ਨਾਲ ਮੁਲਾਕਾਤ ਖਤਮ, ਪਿੰਡ ਮਾੜੀ ਪੰਨੂਆਂ ਤੋਂ ਸ਼ਾਹ ਰਵਾਨਾ 
ਹਲੇ ਤਾਂ ਅਮਿਤ ਸ਼ਾਹ ਜੀ ਦਿੱਲੀ ਤੋਂ ਪੰਜਾਬ ਆਉਣ ਲਈ ਤੁਰੇ ਵੀ ਨਹੀਂ ਸੀ, ਮੁੱਖ ਮੰਤਰੀ ਨੇ ਆਪ ਹੀ CBI ਜਾਂਚ ਮੰਗ ਲਈ। ਜਿਨ੍ਹਾਂ ਤੋਂ ਮੁੱਖ ਮੰਤਰੀ ਚੱਲ ਦਾ ਹੋਵੇ ਸੋਚੋ ਉਹ ਨਸ਼ਾ ਬੇਚਣ ਵਾਲਿਆਂ ਦਾ ਕੀ ਹਾਲ ਕਰਨ ਗੇ। ਪੰਜਾਬ ਇਸ ਵਾਰ ਭਾਜਪਾ ਨੂੰ ਮੌਕਾ ਜ਼ਰੂਰ ਦਵੇਗਾ। – ਰਵਨੀਤ ਸਿੰਘ ਬਿੱਟੂ 
ਪਿੰਡ ਮਾੜੀ ਪੰਨੂਆਂ ਪਹੁੰਚੇ ਅਮਿਤ ਸ਼ਾਹ, ਬਿਕਰਮਜੀਤ ਦੇ ਪਰਿਵਾਰ ਨਾਲ ਮੁਲਾਕਾਤ 

Richa Ahuja

Richa Ahuja is a journalist, producer, and storyteller with over 14 years of experience in media. Her professional journey spans news agencies, television news channels, digital platforms, and advertising. She has also worked on several special projects, including projects associated with MHRD, an astrology-based television show, and an event centred on the Nirbhaya case. She has a keen interest in writing about trending issues, current affairs, and stories that connect with people. She also enjoys exploring subjects that are close to her heart, bringing a thoughtful and engaging perspective to her work.

Post navigation

Leave a Comment

Leave a Reply

Your email address will not be published. Required fields are marked *