Live Updates: ਪੰਜਾਬ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ
Liveਐਂਟੀ-ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਕਤਲ ਮਾਮਲਾ
ਅੱਜ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆ ਵਿਖੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ @AmitShah ਜੀ ਦੇ ਨਾਲ ਬਿਕਰਮਜੀਤ ਸਿੰਘ ਦੇ ਪੀੜਤ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਦੀ ਪੀੜ ਨੂੰ ਨੇੜਿਓਂ ਮਹਿਸੂਸ ਕੀਤਾ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ੇ ਦੇ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਹਰ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ। ਭਾਜਪਾ ਹਰ… pic.twitter.com/lKer9twG5o
— Kewal Singh Dhillon (@KewalDhillonPB) October 20, 2026
#ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ #ਸ਼ਹੀਦ ਸੁਬਕਰਨ ਸਿੰਘ ਦੇ ਕਾਤਲ #ਸਿੱਧੂ ਮੂਸਾ ਸਿੱਧੂ ਮੂਸੇ ਵਾਲਾ
— Sarvan singh pandher (@PandherSarvan) October 20, 2026
ਕਬੱਡੀ ਖਿਡਾਰੀ ਨੰਗਲ ਅੰਬੀਆ #ਪਰਮਿੰਦਰ ਸਿੰਘ ਛੋਟੇ ਸਮੇਂ ਇਸ ਕਰਕੇ ਪੰਜਾਬ ਯਾਦ ਆ ਰਿਹਾ ਕਿਉਂਕਿ ਵੋਟਾਂ ਵਾਲੀ ਫਸਲ ਪੱਕੀ ਪਈ@PTI_News @ANI pic.twitter.com/QAbKUAZG6E
ਮੁੱਖ ਮੰਤਰੀ ਸਰਦਾਰ @BhagwantMann ਜੀ ਦੀ ਅਗਵਾਈ ਦੇ ਹੇਠ ਮਾਨ ਸਰਕਾਰ ਦੇ ਵੱਲੋਂ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਾਂਚ CBI ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾਂ, ਕਿਉਂਕਿ ਸਾਡੀ ਸਭ ਤੋਂ ਵੱਡੀ ਤਰਜ਼ੀਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ… https://t.co/nfW6H3cU7A
— Adv Harpal Singh Cheema (@HarpalCheemaMLA) October 20, 2026
बुहत देर कर दी भगवंत मान जी सीबीआई ऑर्डर करते-करते !
— Sunil Jakhar (@sunilkjakhar) October 20, 2026
पंजाब सरकार को आखिरकार जनाक्रोश के आगे झुकते हुए परविंदर सिंह झोटा की हत्या की जांच सीबीआई को सौंपने के लिए मजबूर होना पड़ा है। लेकिन यह सिर्फ एक मामला नहीं है। पंजाब में आप सरकार के संरक्षण में ऐसे अनेक मामले हुए हैं,…
ਮਾਨ ਸਾਹਿਬ ਜੇ ਤੁਸੀਂ ਸੱਚੀ ਪਰਮਿੰਦਰ ਝੋਟੇ ਦੇ ਪਰਿਵਾਰ ਨਾਲ ਹੋ ਤਾਂ ਆਪਣੀ ਕੁਰਸੀ ਤੋਂ ਅਸਤੀਫ਼ਾ ਦਿਓ। ਤੁਹਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਇਨਸਾਫ਼ ਦੇਣ ਚ ਪੂਰੀ ਤਰਾਂ ਫੇਲ ਰਹੀ ਹੈ। ਪਰਮਿੰਦਰ ਝੋਟੇ ਦੇ ਪਿਤਾ ਨੇ ਵੀ ਤੁਹਾਡਾ ਇਸਤੀਫ਼ਾ ਮੰਗਿਆ ਹੈ। ਜੇ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਡਰਾਮੇਬਾਜ਼ੀ ਬੰਦ ਕਰੋ।@INCPunjab @INCIndia… https://t.co/Dw0m3KzN20
— Partap Singh Bajwa (@Partap_Sbajwa) October 20, 2026
The people of Punjab will no longer be fooled by false drama!
— Manjinder Singh Sirsa (@mssirsa) October 20, 2026
For the past four and a half years, the AAP government has allowed drugs and gangsters to take over Punjab. Now, to hide its failures, the government has decided to hand over Parvinder Jhota’s case to the CBI just…
ਨਸ਼ਿਆਂ ਖਿਲਾਫ਼ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡੱਟ ਕੇ ਖੜ੍ਹੇ ਹਾਂ…
— Bhagwant Mann (@BhagwantMann) October 20, 2026
ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ…
ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ… ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ…





Leave a Comment