rahul gandhi

Live Updates : ਸੰਗਰੂਰ ਦੇ ਪਿੰਡ ਫੱਗੂਵਾਲਾ ਚ ਕਾਂਗਰਸ ਦੀ ਇਨਸਾਫ਼ ਰੈਲੀ

Live Updates : ਕਾਂਗਰਸ ਦੀ ਇਨਸਾਫ਼ ਰੈਲੀ

Ended
Ended November 4, 2026, 3:12 pmUpdated

rahul gandhi

Coverage has ended

ਦਿੱਲੀ ਤੋਂ ਪੰਜਾਬ ਦੀ ਸਰਕਾਰ ਨਹੀਂ ਚਲ ਸਕਦੀ, ਪੰਜਾਬ ਦੀ ਸਰਕਾਰ ਪੰਜਾਬ ਤੋਂ ਹੀ ਚੱਲੇਗੀ – ਰਾਹੁਲ 


ਇਹ ਲੋਕ ਪੰਜਾਬ ਤੋਂ ਨਸ਼ਾ ਖਤਮ ਨਹੀਂ ਕਰ ਸਕਦੇ, ਗੁਜਰਾਤ ਤੋਂ ਹਜ਼ਾਰਾਂ ਕਿੱਲੋ ਨਸ਼ਾ ਫੜਿਆ ਜਾਂਦਾ, ਇਨ੍ਹਾਂ ਨੇ ਜੇਲ੍ਹਾਂ ਵਿਚ ਗੈਂਗਸਟਰ ਪਾਲੇ ਹੋਏ – ਰਾਹੁਲ 
ਅਮਿਤ ਸ਼ਾਹ ਦੇ ਨਸ਼ਾ ਖਤਮ ਕਰਨ ਦੇ ਦਾਅਵੇ ‘ਤੇ ਬੋਲੇ ਰਾਹੁਲ – “ਅਮਿਤ ਸ਼ਾਹ ਤਾਂ 3 ਸਾਲ ਤੱਕ ਗ੍ਰਹਿ ਮੰਤਰੀ ਨਹੀਂ ਰਹਿਣਗੇ”
ਪੰਜਾਬ ਚ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ, ਇਥੇ ਇੰਡਸਟਰੀ ਤੇ ਖੇਤੀ ਨਹੀਂ ਹੋਵੇਗੀ, ਤਾਂ ਨਸ਼ਾ ਤੇ ਗੈਂਗਸਟਰਵਾਦ ਹੋਵੇਗਾ  – ਰਾਹੁਲ

ਮੂਸੇਵਾਲਾ ਦੇ ਅੰਦਰ ਪੰਜਾਬ ਦੀ ਆਵਾਜ਼ ਸੀ, ਜੋ ਮੂਸੇਵਾਲਾ ਨਾਲ ਹੋਇਆ ਉਹ ਅੱਜ ਪੰਜਾਬ ਦਾ ਫੈਸ਼ਨ ਬਣ ਗਿਆ

ਰਾਹੁਲ ਗਾਂਧੀ ਨੇ ਮੂਸੇਵਾਲਾ ਦਾ ਕੀਤਾ ਜ਼ਿਕਰ, ਸਿੱਧੂ ਮੂਸੇਵਾਲਾ ਡਾਈਨਾਮਿਕ, ਟੈਲੇਂਟਿਡ ਨੌਜਵਾਨ ਸੀ – ਰਾਹੁਲ 
ਸੰਗਰੂਰ ਤੋਂ ਕਾਂਗਰਸ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ 
ਕਾਂਗਰਸ ਦੀ ਇਨਸਾਫ਼ ਰੈਲੀ ਚ ਰਾਹੁਲ ਦਾ ਸੰਬੋਧਨ 
ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ, ਉਹ ਨਿਆਂ ਦੀ ਗੱਲ ਕਰ ਰਹੇ – BJP 
ਰਾਹੁਲ ਕਿਸ ਨਿਆਂ ਲਈ ਰੈਲੀ ਕਰ ਰਹੇ – BJP 
BJP ਦਾ ਕਾਂਗਰਸ ਦੀ ਰੈਲੀ ਦੇ ਖਿਲਾਫ ‘ਜ਼ਖਮ 84 ਦੇ’ ਕੰਕਲੇਵ 
ਚੰਡੀਗੜ੍ਹ ਚ ਕਾਂਗਰਸ ਦੇ ਖਿਲਾਫ AAP ਦਾ ਪ੍ਰਦਰਸ਼ਨ , ਦਲਿਤ ਨੇਤਾ ਨਾਲ ਮਾਰਕੁਟਾਈ ਦੇ ਦੋਸ਼ਾਂ ‘ਤੇ ਪ੍ਰਦਰਸ਼ਨ 
ਪੰਜਾਬ ਚ ਅੱਜ ਵੱਡੀ ਸਿਆਸੀ ਹਲਚਲ 
ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਮੌਜੂਦ 
ਥੋੜੀ ਦੇਰ ਚ ਰੈਲੀ ਨੂੰ ਸੰਬੋਧਿਤ ਕਰਨਗੇ ਰਾਹੁਲ ਗਾਂਧੀ 
ਸੰਗਰੂਰ ਦੇ ਪਿੰਡ ਫੱਗੂਵਾਲਾ ਚ ਰੈਲੀ, ਮੰਚ ‘ਤੇ ਪਹੁੰਚੇ ਰਾਹੁਲ ਗਾਂਧੀ 
ਸੰਗਰੂਰ ਚ ਕਾਂਗਰਸ ਦੀ ਇਨਸਾਫ਼ ਰੈਲੀ 
Start of coverage 11/04/2026

Richa Ahuja

Richa Ahuja is a journalist, producer, and storyteller with over 14 years of experience in media. Her professional journey spans news agencies, television news channels, digital platforms, and advertising. She has also worked on several special projects, including projects associated with MHRD, an astrology-based television show, and an event centred on the Nirbhaya case. She has a keen interest in writing about trending issues, current affairs, and stories that connect with people. She also enjoys exploring subjects that are close to her heart, bringing a thoughtful and engaging perspective to her work.

Post navigation

ਸੰਗਰੂਰ ਤੋਂ ਕਾਂਗਰਸ ਦਾ ਚੋਣ ਬਿਗੁਲ! ਰਾਹੁਲ ਗਾਂਧੀ ਨੇ ਇਨਸਾਫ਼ ਰੈਲੀ ’ਚ ਚੁੱਕੇ ਨਸ਼ੇ ਤੇ ਗੈਂਗਸਟਰਵਾਦ ਦੇ ਮੁੱਦੇ, ਮੂਸੇਵਾਲਾ ਨੂੰ ਕੀਤਾ ਯਾਦ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।…

Leave a Comment

Leave a Reply

Your email address will not be published. Required fields are marked *