Breaking news
  • ਕਤਲ ਮਾਮਲੇ ਨੂੰ ਲੈ ਮੁੱਖ ਮੰਤਰੀ ਪੰਜਾਬ ਦਾ ਵੱਡਾ ਬਿਆਨ
  • ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ, ਅਸੀਂ ਇਹ ਕੇਸ CBI ਨੂੰ ਸੌਂਪ ਰਹੇ ਹਾਂ...
  • ਪੰਜਾਬ ਦੌਰੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪੀੜਿਤ ਪਰਿਵਾਰਾਂ ਨਾਲ ਮੁਲਾਕਾਤ
  • ਬਿਕਰਮਜੀਤ ਦੇ ਪਰਿਵਾਰ ਨਾਲ ਮੁਲਾਕਾਤ ਖਤਮ, ਪਿੰਡ ਮਾੜੀ ਪੰਨੂਆਂ ਤੋਂ ਸ਼ਾਹ ਰਵਾਨਾ
  • ਮਾਨਸਾ ਵਿੱਚ ਪਰਵਿੰਦਰ ਝੋਟਾ ਦਾ ਹੋਇਆ ਸੀ ਕਤਲ, ਗੁਰਦਾਸਪੁਰ ਵਿੱਚ ਬਿਕਰਮਜੀਤ ਦਾ ਕਤਲ ਹੋਇਆ ਸੀ, ਸੰਗਰੂਰ ਵਿੱਚ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ
  • ਸੰਗਰੂਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ , 6 September ਨੂੰ ਗੁਲਜ਼ਾਰ ਸਿੰਘ ਨੇ ਕੀਤਾ ਸੀ suicide
  • ਗੁਲਜ਼ਾਰ ਦੇ ਪਰਿਵਾਰ ਨੂੰ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ. ਅਮਿਤ ਸ਼ਾਹ ਨੇ ਪਰਿਵਾਰ ਨੂੰ ਆਰਥਕ ਮਦਦ ਦਾ ਦਿੱਤਾ ਭਰੋਸਾ.
  • ਸੰਗਰੂਰ ਤੋਂ ਬਾਅਦ ਮਾਨਸਾ ਜਾਣਗੇ ਗ੍ਰਹਿ ਮੰਤਰੀ. ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ.

vital pillars